Surprise Me!

Amritpal ਦੇ ਭਰਾ ਤੇ ਸਾਥੀਆਂ ਨੂੰ ਕੀਤਾ ਗਿਆ ਬਾਬਾ ਬਕਾਲਾ ਕੋਰਟ 'ਚ ਪੇਸ਼ | Baba Bakala Court | OneIndia Punjabi

2023-03-23 0 Dailymotion

ਅੱਜ ਪੁਲਿਸ ਨੇ ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਸਿੰਘ ਤੇ 11 ਹੋਰ ਸਮਰੱਥਕਾਂ ਨੂੰ ਬਾਬਾ ਬਕਾਲਾ ਕੋਰਟ 'ਚ ਪੇਸ਼ ਕੀਤਾ ਗਿਆ | ਅੰਮ੍ਰਿਤਪਾਲ ਦੇ ਭਰਾ ਤੇ ਸਾਥੀਆਂ 'ਤੇ 3 ਕੇਸ ਦਰਜ ਸਨ | ਜਿਨ੍ਹਾਂ 'ਚੋਂ 2 ਕੇਸਾਂ 'ਤੇ ਕੋਰਟ ਨੇ ਉਹਨਾਂ ਨੂੰ 14 ਦਿਨ ਦੇ ਟਰਾਂਸਿਟ ਰਿਮਾਂਡ 'ਤੇ ਅਜਨਾਲਾ ਅਦਾਲਤ ਭੇਜਿਆ ਹੈ ਤੇ ਇੱਕ ਕੇਸ 'ਤੇ ਜੁਡੀਸ਼ੀਅਲ ਰਿਮਾਂਡ ਦਾ ਫ਼ੈਸਲਾ ਸੁਣਾਇਆ ਹੈ |

Amritpal's brother and colleagues were presented in Baba Bakala Court.

#amritpalsingh #amritpalsingharrested #bababakalacourt

Buy Now on CodeCanyon